In English i say...I love you.
But in ਪੰਜਾਬੀ i say...
ਮੇਰੇ ਦਿਲ ਦੀਆਂ ਤੇਰੇ ਦਿਲ ਨਾਲ ਟਕਰਾੰ ਨਾਲ ਮੁਹੱਬਤ ਹੈ
ਤੇਰੇ ਨਾਂ ਦੇ ਜੁੜ ਬਣਦੇ ਉਹਨਾਂ ਅੱਖਰਾਂ ਨਾਲ ਮੁਹੱਬਤ ਹੈ
ਤੇਰੇ ਪੈਰ ਨੂੰ ਛੁ ਗਈ ਜਿਹੜੀ ਉਹਨਾਂ ਆਬਾਂ ਨਾਲ ਮੁਹੱਬਤ ਹੈ
ਜਿਹੜੇ ਖੁੱਲ੍ਹੀਆਂ ਅੱਖਾਂ ਵਿਚ ਨੇ ਖਵਾਬਾਂ ਨਾਲ ਮੁਹੱਬਤ ਹੈ
ਜਿਹੜੀ ਤੈਨੂੰ ਤੱਕ ਕੇ ਬੁਝਈ ਉਹਨਾਂ ਪਿਆਸਾਂ ਨਾਲ ਮੁਹੱਬਤ ਹੈ
ਜੋ ਤੈਨੂੰ ਮਹਿਸੂਸ ਕਰਾਂ ਐਹਸਾਸਾਂ ਨਾਲ ਮੁਹੱਬਤ ਹੈ
ਤੇ ਜਿਹਦੇ ਵਿਚ ਮੈਂ ਤੈਨੂੰ ਮੰਗਾਂ ਅਰਦਾਸਾਂ ਨਾਲ ਮੁਹੱਬਤ ਹੈ l
"ਮੋਰਨੀ"

0 Comments
0 Shares
1K Views