ਗੱਲ ਕਰਨ ਨੂੰ ਗੱਲ ਨਹੀਂ ਹੈ
ਕਿ ਐ ਕੋਈ ਗੱਲ ਨਹੀਂ ਹੈ
ਤੇਰੀ ਮੇਰੀ ਚੁੱਪ ਨਿ ਟੁੱਟ ਰਹੀ
ਤੁ ਕਹਨਾ ਕੋਈ ਗੱਲ ਨਹੀਂ ਹੈ
ਗੁੱਸਾ ਪਲ ਦੋ ਪਲ ਹੁੰਦਾ
ਪਿਆਰ ਚ ਰੋਸਾ ਚੱਲਦਾ ਹੁੰਦਾ
ਬਿਨ ਝਗੜੇ ਰਿਸ਼ਤਾ ਵਾਜਿਬ ਨੀ
ਪਰ ਝਗੜੇ ਦਾ ਕੋਈ ਹੱਲ ਤਾਂ ਹੁੰਦਾ
ਹਲ ਕਰਨ ਨੂੰ ਗੱਲ ਨਹੀਂ ਹੈ
ਕੀ ਐ ਕੋਈ ਗੱਲ ਨਹੀਂ ਹੈ
ਸ਼ਿਕਵੇ ਸ਼ਿਕਾਇਤਾਂ ਕਰ ਲੈਂਦੇ ਹਾਂ
ਆਜਾ ਮਿਲ ਕੇ ਲੜ ਲੈਂਦੇ ਹਾਂ
ਦੋ ਚਾਰ ਜੁਬਾਨੀ ਗੱਲਾਂ ਦੇ ਨਾਲ
ਮਨ ਨੂੰ ਹੋਲਾ ਕਰ ਲੈਂਦੇ ਹਾਂ
ਆਜਾ ਮਿਲ ਕੇ ਲੜ ਲੈਂਦੇ ਹਾਂ
ਤੇ ਸਾਰੇ ਮਸਲੇ ਹੱਲ ਕਰ ਲੈਂਦੇ ਹਾਂ
ਸਾਡਾ ਐਸਾ ਕੋਈ ਪਲ ਨਹੀਂ ਹੈ
ਜਿਸ ਵਿੱਚ ਤੇਰੀ ਗੱਲ ਨਹੀਂ ਹੈ
ਪਰ ਐ ਤੇ ਕੋਈ ਗੱਲ ਨਹੀਂ ਹੈ
ਕਿ ਗੱਲ ਕਰਨ ਨੂੰ ਗੱਲ ਨਹੀਂ ਹੈ l
" ਮੋਰਨੀ मोरनी"
ਕਿ ਐ ਕੋਈ ਗੱਲ ਨਹੀਂ ਹੈ
ਤੇਰੀ ਮੇਰੀ ਚੁੱਪ ਨਿ ਟੁੱਟ ਰਹੀ
ਤੁ ਕਹਨਾ ਕੋਈ ਗੱਲ ਨਹੀਂ ਹੈ
ਗੁੱਸਾ ਪਲ ਦੋ ਪਲ ਹੁੰਦਾ
ਪਿਆਰ ਚ ਰੋਸਾ ਚੱਲਦਾ ਹੁੰਦਾ
ਬਿਨ ਝਗੜੇ ਰਿਸ਼ਤਾ ਵਾਜਿਬ ਨੀ
ਪਰ ਝਗੜੇ ਦਾ ਕੋਈ ਹੱਲ ਤਾਂ ਹੁੰਦਾ
ਹਲ ਕਰਨ ਨੂੰ ਗੱਲ ਨਹੀਂ ਹੈ
ਕੀ ਐ ਕੋਈ ਗੱਲ ਨਹੀਂ ਹੈ
ਸ਼ਿਕਵੇ ਸ਼ਿਕਾਇਤਾਂ ਕਰ ਲੈਂਦੇ ਹਾਂ
ਆਜਾ ਮਿਲ ਕੇ ਲੜ ਲੈਂਦੇ ਹਾਂ
ਦੋ ਚਾਰ ਜੁਬਾਨੀ ਗੱਲਾਂ ਦੇ ਨਾਲ
ਮਨ ਨੂੰ ਹੋਲਾ ਕਰ ਲੈਂਦੇ ਹਾਂ
ਆਜਾ ਮਿਲ ਕੇ ਲੜ ਲੈਂਦੇ ਹਾਂ
ਤੇ ਸਾਰੇ ਮਸਲੇ ਹੱਲ ਕਰ ਲੈਂਦੇ ਹਾਂ
ਸਾਡਾ ਐਸਾ ਕੋਈ ਪਲ ਨਹੀਂ ਹੈ
ਜਿਸ ਵਿੱਚ ਤੇਰੀ ਗੱਲ ਨਹੀਂ ਹੈ
ਪਰ ਐ ਤੇ ਕੋਈ ਗੱਲ ਨਹੀਂ ਹੈ
ਕਿ ਗੱਲ ਕਰਨ ਨੂੰ ਗੱਲ ਨਹੀਂ ਹੈ l
" ਮੋਰਨੀ मोरनी"
ਗੱਲ ਕਰਨ ਨੂੰ ਗੱਲ ਨਹੀਂ ਹੈ
ਕਿ ਐ ਕੋਈ ਗੱਲ ਨਹੀਂ ਹੈ
ਤੇਰੀ ਮੇਰੀ ਚੁੱਪ ਨਿ ਟੁੱਟ ਰਹੀ
ਤੁ ਕਹਨਾ ਕੋਈ ਗੱਲ ਨਹੀਂ ਹੈ
ਗੁੱਸਾ ਪਲ ਦੋ ਪਲ ਹੁੰਦਾ
ਪਿਆਰ ਚ ਰੋਸਾ ਚੱਲਦਾ ਹੁੰਦਾ
ਬਿਨ ਝਗੜੇ ਰਿਸ਼ਤਾ ਵਾਜਿਬ ਨੀ
ਪਰ ਝਗੜੇ ਦਾ ਕੋਈ ਹੱਲ ਤਾਂ ਹੁੰਦਾ
ਹਲ ਕਰਨ ਨੂੰ ਗੱਲ ਨਹੀਂ ਹੈ
ਕੀ ਐ ਕੋਈ ਗੱਲ ਨਹੀਂ ਹੈ
ਸ਼ਿਕਵੇ ਸ਼ਿਕਾਇਤਾਂ ਕਰ ਲੈਂਦੇ ਹਾਂ
ਆਜਾ ਮਿਲ ਕੇ ਲੜ ਲੈਂਦੇ ਹਾਂ
ਦੋ ਚਾਰ ਜੁਬਾਨੀ ਗੱਲਾਂ ਦੇ ਨਾਲ
ਮਨ ਨੂੰ ਹੋਲਾ ਕਰ ਲੈਂਦੇ ਹਾਂ
ਆਜਾ ਮਿਲ ਕੇ ਲੜ ਲੈਂਦੇ ਹਾਂ
ਤੇ ਸਾਰੇ ਮਸਲੇ ਹੱਲ ਕਰ ਲੈਂਦੇ ਹਾਂ
ਸਾਡਾ ਐਸਾ ਕੋਈ ਪਲ ਨਹੀਂ ਹੈ
ਜਿਸ ਵਿੱਚ ਤੇਰੀ ਗੱਲ ਨਹੀਂ ਹੈ
ਪਰ ਐ ਤੇ ਕੋਈ ਗੱਲ ਨਹੀਂ ਹੈ
ਕਿ ਗੱਲ ਕਰਨ ਨੂੰ ਗੱਲ ਨਹੀਂ ਹੈ l
" ਮੋਰਨੀ मोरनी"